ਨਵੀਂ ਦਿੱਲੀ- ਗੈਸ ਅਥਾਰਿਟੀ ਆਫ ਇੰਡੀਆ ਲਿਮਟਿਡ (ਗੇਲ) 'ਚ ਵਕੈਂਸੀਆਂ ਨਿਕਲੀਆਂ ਹਨ। ਇੱਛੁਕ ਉਮੀਦਵਾਰ 22 ਸਤੰਬਰ ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਨਾਂ :
ਸੀਨੀਅਰ ਇੰਜੀਨੀਅਰ
ਫੋਰਮੈਨ
ਜੂਨੀਅਰ ਸੁਪਰੀਟੈਂਡੈਂਟ
ਅਸਿਸਟੈਂਟ ਇੰਸਪੈਕਟਰ
ਅਕਾਉਂਟ ਅਸਿਸਟੈਂਟ
ਅਹੁਦਿਆਂ ਦੀ ਕੁਲ ਗਿਣਤੀ : 106
ਯੋਗਤਾ : ਬੀ.ਟੈੱਕ/ਸਬੰਧਤ ਸਟ੍ਰੀਮ ਦੀ ਡਿਗਰੀ
ਪੇਅ ਸਕੇਲ : 24,900-50,500 ਰੁਪਏ
ਵਧੇਰੇ ਜਾਣਕਾਰੀ ਦੇ ਲਈ ਉਮੀਦਵਾਰ http://www.gailonline.com/final_site/index.html 'ਤੇ ਲਾਗ ਆਨ ਕਰਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਪ੍ਰਸਾਰ ਭਾਰਤੀ 'ਚ ਨੌਕਰੀ ਪ੍ਰਾਪਤ ਕਰਨ ਦਾ ਮੌਕਾ
NEXT STORY